More
    HomePunjabi NewsLiberal Breakingਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਦਾ ਦੌਰ ਜਾਰੀ, 5 IPS ਅਤੇ 2 PPS...

    ਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਦਾ ਦੌਰ ਜਾਰੀ, 5 IPS ਅਤੇ 2 PPS ਅਧਿਕਾਰੀਆਂ ਦੀ ਬਦਲੀ

    ਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਦਾ ਦੌਰ ਜਾਰੀ ਹੈ, ਇਸੇ ਲੜੀ ਤਹਿਤ ਅੱਜ 5 ਆਈ.ਪੀ.ਐਸ. ਅਤੇ 2 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਵਿੱਚ ਆਈ.ਪੀ.ਐਸ. ਅਖਿਲ ਚੌਧਰੀ, ਗੌਰਵ ਤੁਰਾ, ਸੁਹੇਲ ਕਾਸਿਮ ਮੀਰ, ਡਾ: ਪ੍ਰਗਿਆ ਜੈਨ, ਮਹਿਤਾਬ ਸਿੰਘ, ਪੀ.ਪੀ.ਐਸ. ਵਰਿੰਦਰ ਸਿੰਘ ਬਰਾੜ ਅਤੇ ਪੀ.ਪੀ.ਐਸ. ਮਨਜੀਤ ਸਿੰਘ ਦੇ ਨਾਂ ਸ਼ਾਮਲ ਹਨ।

    RELATED ARTICLES

    Most Popular

    Recent Comments