ਬ੍ਰੇਕਿੰਗ: ਕੈਨੇਡਾ ਵਿੱਚ PR ਲਈ ਐਕਸਪ੍ਰੈਸ ਐਂਟਰੀ ਪ੍ਰਕਿਰਿਆ ‘ਚ ਵੱਡਾ ਬਦਲਾਅ ਕੀਤਾ ਗਿਆ। 2025 ਤੋਂ ਨੌਕਰੀ ਦੀ ਪੇਸ਼ਕਸ਼ ਲਈ ਵਾਧੂ ਅੰਕ ਨਹੀਂ ਮਿਲਣਗੇ। ਇਹ ਨਿਯਮ ਨਵੀਂ PR ਲਈ ਅਰਜ਼ੀ ਦੇਣ ਵਾਲਿਆਂ ‘ਤੇ ਲਾਗੂ ਹੋਵੇਗਾ। ਸਰਕਾਰ ਦੇ ਇਸ ਫੈਸਲੇ ਨਾਲ PR ਹਾਸਲ ਕਰਨ ਦੇ ਮਾਪਦੰਡ ਹੋਰ ਕਠੋਰ ਹੋਣਗੇ।
ਬ੍ਰੇਕਿੰਗ : ਕਨੇਡਾ ਸਰਕਾਰ ਨੇ ਪੀਆਰ ਚਾਹੁਣ ਵਾਲੇ ਲੋਕਾਂ ਨੂੰ ਦਿੱਤਾ ਵੱਡਾ ਝੱਟਕਾ
RELATED ARTICLES