More
    HomePunjabi NewsLiberal Breakingਦੇਸ਼ ਦੇ 17 ਬੱਚਿਆਂ ਨੂੰ ਅੱਜ PM ਰਾਸ਼ਟਰੀ ਬਾਲ ਪੁਰਸਕਾਰ ਨਾਲ ਕੀਤਾ...

    ਦੇਸ਼ ਦੇ 17 ਬੱਚਿਆਂ ਨੂੰ ਅੱਜ PM ਰਾਸ਼ਟਰੀ ਬਾਲ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ

    ਬ੍ਰੇਕਿੰਗ: ਦੇਸ਼ ਦੇ 17 ਬੱਚਿਆਂ ਨੂੰ ਅੱਜ PM ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬੱਚਿਆਂ ਨੂੰ ਮੈਡਲ, ਸਰਟੀਫਿਕੇਟ ਤੇ ਪ੍ਰਸ਼ੰਸਾ ਪੱਤਰ ਦੇਣਗੇ। ਜੇਤੂਆਂ ਵਿੱਚ 7 ਮੁੰਡੇ ਤੇ 10 ਕੁੜੀਆਂ ਸ਼ਾਮਲ ਹਨ। ਇਹ ਪੁਰਸਕਾਰ ਬੱਚਿਆਂ ਦੇ ਸ਼੍ਰੇਸ਼ਠ ਪ੍ਰਦਰਸ਼ਨ ਅਤੇ ਯੋਗਦਾਨ ਦੀ ਪਛਾਣ ਵਜੋਂ ਦਿੱਤੇ ਜਾਂਦੇ ਹਨ।

    RELATED ARTICLES

    Most Popular

    Recent Comments