More
    HomePunjabi NewsLiberal Breaking26 ਦਸੰਬਰ ਨੂੰ ਖਨੌਰੀ ਬਾਰਡਰ 'ਤੇ ਟਰੇਡ, ਟੈਕਸੀ ਯੂਨੀਅਨ ਅਤੇ ਧਾਰਮਿਕ ਜਥੇਬੰਦੀਆਂ...

    26 ਦਸੰਬਰ ਨੂੰ ਖਨੌਰੀ ਬਾਰਡਰ ‘ਤੇ ਟਰੇਡ, ਟੈਕਸੀ ਯੂਨੀਅਨ ਅਤੇ ਧਾਰਮਿਕ ਜਥੇਬੰਦੀਆਂ ਦੀ ਮੀਟਿੰਗ

    ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਦਸੰਬਰ ਨੂੰ ‘ਪੰਜਾਬ ਬੰਦ’ ਦਾ ਐਲਾਨ ਕੀਤਾ ਗਿਆ ਹੈ। 26 ਦਸੰਬਰ ਨੂੰ ਖਨੌਰੀ ਬਾਰਡਰ ‘ਤੇ ਟਰੇਡ, ਟੈਕਸੀ ਯੂਨੀਅਨ ਅਤੇ ਧਾਰਮਿਕ ਜਥੇਬੰਦੀਆਂ ਨਾਲ ਮਹੱਤਵਪੂਰਨ ਮੀਟਿੰਗ ਹੋਵੇਗੀ। ਬੰਦ ਦੀ ਰਣਨੀਤੀ ਨੂੰ ਲੈ ਕੇ ਤਿਆਰੀਆਂ ਤੇਜ਼ ਹਨ। ਇਸ ਮੀਟਿੰਗ ਵਿੱਚ ਬੰਦ ਬਾਰੇ ਅਤੇ ਅਗਲੇ ਕਦਮਾਂ ਦੀ ਚਰਚਾ ਹੋਵੇਗੀ।

    RELATED ARTICLES

    Most Popular

    Recent Comments