ਕਿਸਾਨ ਅੰਦੋਲਨ ਵਿੱਚ ਵੱਧ ਚੜ ਕੇ ਕਿਸਾਨਾਂ ਦਾ ਸਾਥ ਦੇਣ ਵਾਲੇ ਡਾਕਟਰ ਸਵੈਮਾਨ ਦਾ ਐਕਸ ਅਕਾਊਂਟ ਇੰਡੀਆ ਵਿੱਚ ਬੈਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕਿਸਾਨ ਅੰਦੋਲਨ ਦੇ ਸ਼ੁਰੂ ਤੋਂ ਹੀ ਡਾਕਟਰ ਸਵੈਮਾਨ ਨੇ ਕਿਸਾਨਾਂ ਦਾ ਸਮਰਥਨ ਕੀਤਾ ਸੀ ਅਤੇ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਜਿਸਦੇ ਚਲਦੇ ਹੁਣ ਭਾਰਤ ਦੇ ਵਿੱਚ ਉਹਨਾਂ ਦਾ ਐਕਸ ਅਕਾਊਂਟ ਬੈਨ ਕਰ ਦਿੱਤਾ ਗਿਆ ਹੈ।
ਬ੍ਰੇਕਿੰਗ: ਕਿਸਾਨਾਂ ਦਾ ਸਮਰਥਨ ਕਰਨ ਕਰਕੇ ਡਾ ਸਵੈਮਾਣ ਦਾ ਐਕਸ ਅਕਾਊਂਟ ਭਾਰਤ ਵਿੱਚ ਬੈਨ
RELATED ARTICLES