ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਾਊਥ ਸੁਪਰ ਸਟਾਰ ਅਲੂ ਅਰਜੁਨ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅਲੂ ਅਰਜਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਹ ਬਿਨਾਂ ਦੱਸੇ ਅਚਾਨਕ ਇੱਕ ਸਿਨੇਮਾ ਥਿਏਟਰ ਵਿੱਚ ਗਿਆ ਸੀ ਜਿੱਥੇ ਕਿ ਭਗਦੜ ਮੱਚ ਗਈ ਸੀ ਅਤੇ ਇੱਕ ਔਰਤ ਦੀ ਮੌਤ ਹੋ ਗਈ ਸੀ।
ਬਿੱਗ ਬ੍ਰੇਕਿੰਗ: ਸਾਊਥ ਸੁਪਰ ਸਟਾਰ ਅਲੂ ਅਰਜਨ ਨੂੰ 14 ਦਿਨਾਂ ਲਈ ਭੇਜਿਆ ਜੇਲ੍ਹ
RELATED ARTICLES