ਅੱਲੂ ਅਰਜੁਨ ਦੀ ਮੋਸਟ ਵੇਟਿਡ ਫਿਲਮ ਪੁਸ਼ਪਾ 2 ਦ ਰੂਲ 5 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਰਿਲੀਜ਼ ਡੇਟ ਦਾ ਐਲਾਨ ਹੋਣ ਤੋਂ ਬਾਅਦ ਵੀ ਫਿਲਮ ਦੀ ਸ਼ੂਟਿੰਗ ਪੂਰੀ ਨਹੀਂ ਹੋ ਸਕੀ ਪਰ ਹੁਣ ਅਲੂ ਅਰਜੁਨ ਨੇ ਇੱਕ ਪੋਸਟ ਸ਼ੇਅਰ ਕਰਕੇ ਸ਼ੂਟਿੰਗ ਪੂਰੀ ਹੋਣ ਦਾ ਐਲਾਨ ਕੀਤਾ ਹੈ। ਅੱਲੂ ਅਰਜੁਨ ਨੇ ਪੋਸਟ ਪਾਕੇ ਲਿਖਿਆ ਆਖਰੀ ਦਿਨ ਅਤੇ ਪੁਸ਼ਪਾ ਦਾ ਆਖਰੀ ਸ਼ਾਟ। ਪੁਸ਼ਪਾ ਦਾ 5 ਸਾਲ ਦਾ ਸਫਰ ਪੂਰਾ ਹੋ ਗਿਆ ਹੈ। ਇਹ ਵੀ ਕਿਆ ਸਫ਼ਰ ਸੀ।
ਅੱਲੂ ਅਰਜੁਨ ਦੀ ਮੋਸਟ ਵੇਟਿਡ ਫਿਲਮ ਪੁਸ਼ਪਾ 2 ਦ ਰੂਲ 5 ਦਸੰਬਰ ਨੂੰ ਹੋਵੇਗੀ ਰਿਲੀਜ਼
RELATED ARTICLES


