ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੋਂ ਮਾਫੀ ਮੰਗੀ ਹੈ। ਆਪਣੀ ਮਾਫੀ ਦੇ ਵਿੱਚ ਰਾਜਾ ਵੜਿੰਗ ਨੇ ਕਿਹਾ ਕਿ ਇੱਕ ਸੱਚਾ ਸਿੱਖ ਹੋਣ ਦੇ ਨਾਤੇ ਉਹ ਮਾਫੀ ਮੰਗ ਰਹੇ ਹਨ ਮੈਂ ਮਰਿਆਦਾ ਦਾ ਉਲੰਘਣ ਨਹੀਂ ਕੀਤਾ। ਮੈਂ ਸਿਰਫ਼ ਆਪਣੇ ਮਨ ਦੇ ਭਾਵ ਰੱਖੇ ਸਨ । ਦੱਸ ਦਈਏ ਕਿ ਰਾਜਾ ਬੜਿੰਗ ਨੇ ਜਥੇਦਾਰ ਵੱਲੋਂ ਸੁਖਬੀਰ ਬਾਦਲ ਤੇ ਲਏ ਗਏ ਫੈਸਲੇ ਨੂੰ ਸਕ੍ਰਿਪਟਡ ਦੱਸਿਆ ਸੀ।
ਰਾਜਾ ਵੜਿੰਗ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੋਂ ਮੰਗੀ ਮਾਫੀ
RELATED ARTICLES