More
    HomePunjabi NewsLiberal Breakingਸਰਕਾਰ ਵੱਲੋਂ ਆਬਕਾਰੀ ਤੇ ਕਰ ਵਿਭਾਗ ਦੇ 35 ਅਧਿਕਾਰੀਆਂ ਦੇ ਤਬਾਦਲੇ ਕੀਤੇ...

    ਸਰਕਾਰ ਵੱਲੋਂ ਆਬਕਾਰੀ ਤੇ ਕਰ ਵਿਭਾਗ ਦੇ 35 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ

    ਪੰਜਾਬ ਵਿੱਚ ਫੇਰਬਦਲ ਦਾ ਦੌਰ ਜਾਰੀ ਹੈ। ਇਸ ਤਹਿਤ ਸਰਕਾਰ ਵੱਲੋਂ ਆਬਕਾਰੀ ਤੇ ਕਰ ਵਿਭਾਗ ਦੇ 35 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਗਏ ਹਨ। ਤਬਾਦਲੇ ਕੀਤੇ ਗਏ ਅਧਿਕਾਰੀਆਂ ਵਿੱਚ ਉਮੇਸ਼ ਭੰਡਾਰੀ, ਰਣਧੀਰ ਸਿੰਘ, ਹਰਸਿਮਰਤ ਕੌਰ ਗਰੇਵਾਲ (ACST), ਅਮਨ ਗੁਪਤਾ (ACST), ਜਸਵੀਰ ਸ਼ਰਮਾ (STO), ਤੇਜਵੀਰ ਸਿੰਘ (STO), ਹੁਕਮ ਚੰਦ ਬਾਂਸਲ (STO), ਜਸਪ੍ਰੀਤ ਸਿੰਘ ਮਾਨ (STO), ਅਨੁ. ਗਲਹੋਤਰਾ (STO), ਭਰਤ ਸ਼ਰਮਾ (STO), ਅਰਵਿੰਦ ਸ਼ਰਮਾ (STO)

    ਰਾਕੇਸ਼ ਕੁਮਾਰ, ਪ੍ਰੀਤ ਭੁਪਿੰਦਰ ਸਿੰਘ, ਸਰਪਿੰਦਰ ਸਿੰਘ, ਅਰਪਿੰਦਰ ਰੰਧਾਵਾ, ਦਿਲਪ੍ਰੀਤ ਸਿੰਘ ਚਾਹਲ ਅਮਨਬੀਰ ਸਿੰਘ, ਇੰਦਰਬੀਰ ਸਿੰਘ, ਇੰਦਰਜੀਤ ਸਿੰਘ, ਨਵਜੋਤ ਭਾਰਤੀ, ਮੁਨੀਸ਼ ਗੋਇਲ, ਹੇਮੰਤ ਸ਼ਰਮਾ. , ਪਰਮਜੀਤ ਸਿੰਘ, ਨਰਿੰਦਰ ਕੁਮਾਰ, ਮੁਨੀਸ਼ ਕੁਮਾਰ, ਸੁਰਿੰਦਰ ਪਾਲਰ, ਲਲਿਤ ਭੂਸ਼ਨ, ਮਨਵੀਰ ਸਿੰਘ ਭੁੱਟਰ, ਸੁਖਜੀਤ ਸਿੰਘ, ਅਮਨਦੀਪ ਸਿੰਘ, ਅਮਨਦੀਪ ਪੁਰੀ, ਵਿਜੇ ਕੁਮਾਰ ਗਰਗ, ਦਿਲਜੀਤ ਸਿੰਘ, ਅਭਿਸ਼ੇਕ ਦੁੱਗਲ, ਤਨੁਲ ਗੋਇਲ।

    RELATED ARTICLES

    Most Popular

    Recent Comments