ਪਰਲ ਗਰੁੱਪ ਦੇ ਨਿਵੇਸ਼ਕਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ।ਨਿਰਮਲ ਭੰਗੂ ਦੇ ਦੇਹਾਂਤ ਹੋਣ ਮਗਰੋਂ ਉਸਦੀ ਧੀ ਬਰਿੰਦਰ ਕੌਰ ਭੰਗੂ ਨੇ ਕੱਢਿਆ ਪਬਲਿਕ ਨੋਟਿਸ ਕਿਹਾ- “ਪਿਤਾ ਦੀ ਯਾਦ ‘ਚ ਯਕੀਨ ਦਿਵਾਉਂਦੀ ਹਾਂ ਕਿ ਨਿਵੇਸ਼ਕਾਂ ਦੇ ਪੈਸੇ ਵਾਪਸ ਕੀਤੇ ਜਾਣਗੇ ਜਿੰਨਾ ਸਮਾਂ ਤੁਹਾਡੇ ਪੈਸੇ ਵਾਪਸ ਨਹੀਂ ਮਿਲਦੇ ਮੈਂ ਕੋਸ਼ਿਸ਼ ਕਰਦੀ ਰਹਾਂਗੀ ਸੁਪਨਾ ਪੂਰਾ ਹੋਣ ਤੱਕ ਚੈਨ ਨਾਲ ਨਹੀਂ ਸੋਵਾਂਗੀ”
ਪਰਲ ਗਰੁੱਪ ਦੇ ਨਿਵੇਸ਼ਕਾਂ ਲਈ ਵੱਡੀ ਖਬਰ ਆਈ ਸਾਹਮਣੇ
RELATED ARTICLES