ਪੰਜਾਬ ‘ਚ ਐਤਵਾਰ ਅਤੇ ਸੋਮਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਲਗਭਗ ਨਾਮੁਮਕਿਨ ਹੈ। ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਕਾਰਨ ਨਮੀ ਵਧੇਗੀ ਅਤੇ ਤਾਪਮਾਨ ਵੀ ਵਧੇਗਾ। ਸ਼ਨੀਵਾਰ ਨੂੰ ਕੁਝ ਜ਼ਿਲਿਆਂ ‘ਚ ਹੋਈ ਬਾਰਿਸ਼ ਨਾਲ ਸੂਬੇ ‘ਚ ਔਸਤ ਤਾਪਮਾਨ 1.5 ਡਿਗਰੀ ਤੱਕ ਘੱਟ ਗਿਆ ਹੈ।
ਪੰਜਾਬ ‘ਚ ਐਤਵਾਰ ਅਤੇ ਸੋਮਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਨਹੀਂ
RELATED ARTICLES


