ਬੰਗਲਾਦੇਸ਼ ਵਿੱਚ ਹੋਏ ਤਖਤ ਪਲਟ ਤੋਂ ਬਾਅਦ ਹਿੰਸਾ ਜਾਰੀ ਹੈ। ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਰਹਿਣ ਵਾਲੇ ਹਿੰਦੂ ਖ਼ਤਰੇ ਵਿੱਚ ਹਨ। ਹਿੰਦੂਆਂ ਵਿਰੁੱਧ ਹਿੰਸਾ ਅਤੇ ਮੰਦਰਾਂ ਨੂੰ ਸਾੜਨ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਬੰਗਲਾਦੇਸ਼ ਵਿੱਚ ਹਿੰਦੂ ਔਰਤਾਂ ਨਾਲ ਬਲਾਤਕਾਰ ਹੋ ਰਹੇ ਹਨ। ਬੱਚੇ ਮਾਰੇ ਜਾ ਰਹੇ ਹਨ।
ਬੰਗਲਾਦੇਸ਼ ਵਿੱਚ ਹਿੰਦੂਆਂ ਖਿਲਾਫ ਹੋ ਰਹੀ ਹਿੰਸਾ, ਮੰਦਰ ਜਾ ਰਹੇ ਸਾੜੇ
RELATED ARTICLES