HomePunjabi NewsLiberal BreakingCM ਭਗਵੰਤ ਸਿੰਘ ਮਾਨ ਜਲੰਧਰ ਪੱਛਮੀ ਹਲਕੇ ਵਿੱਚ ਕਰਨਗੇ ਜਨ ਸਭਾਵਾਂ

CM ਭਗਵੰਤ ਸਿੰਘ ਮਾਨ ਜਲੰਧਰ ਪੱਛਮੀ ਹਲਕੇ ਵਿੱਚ ਕਰਨਗੇ ਜਨ ਸਭਾਵਾਂ

ਪੰਜਾਬ ਦੇ ਜਲੰਧਰ ਵਿਧਾਨ ਸਭਾ ਜ਼ਿਮਨੀ ਚੋਣ ਦੇ ਸਬੰਧ ਵਿੱਚ CM ਭਗਵੰਤ ਸਿੰਘ ਮਾਨ ਅੱਜ ਜਲੰਧਰ ਪੱਛਮੀ ਹਲਕੇ ਵਿੱਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ। ਸੀਐਮ ਭਗਵੰਤ ਮਾਨ ਸ਼ਾਮ ਨੂੰ ਅਬਾਦਪੁਰਾ, ਵਾਰਡ ਨੰਬਰ 32, ਸ਼੍ਰੀ ਵਾਲਮੀਕਿ ਮੰਦਿਰ ਨੇੜੇ ਮੀਟਿੰਗ ਨੂੰ ਸੰਬੋਧਨ ਕਰਨਗੇ। ਉਸ ਤੋਂ ਬਾਅਦ ਜਲੰਧਰ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਉਹ ਜਨ ਸਭਾਵਾਂ ਕਰਨਗੇ।

RELATED ARTICLES

Most Popular

Recent Comments