ਸ਼੍ਰੋਮਣੀ ਅਕਾਲੀ ਦਲ ਦਾ ਵਿਵਾਦ ਹੌਲੀ ਹੌਲੀ ਵੱਧਦਾ ਜਾ ਰਿਹਾ ਹੈ । ਹੁਣ ਸਾਬਕਾ ਵਿਧਾਇਕ ਗੁਰਪ੍ਰਤਾਪ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਬਾਦਲਾਂ ਦੀ ਜਾਇਦਾਦ ਨਹੀਂ ਹੈ। ਸੁਖਬੀਰ ਬਾਦਲ ਭਾਵੇਂ ਜਿੰਨੇ ਮਰਜ਼ੀ ਹੱਥ ਖੜ੍ਹੇ ਕਰ ਲੈਣ ਪਰ ਅਸਲੀਅਤ ਇਹ ਹੈ ਕਿ ਬਾਦਲ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ ਅਤੇ ਲੋਕਾਂ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ।
ਗੁਰਪ੍ਰਤਾਪ ਵਡਾਲਾ ਦਾ ਬਿਆਨ ਅਕਾਲੀ ਦਲ ਬਾਦਲਾਂ ਦੀ ਜਾਇਦਾਦ ਨਹੀਂ
RELATED ARTICLES