ਭਾਰਤ ਅਤੇ ਇੰਗਲੈਡ ਵਿੱਚ ਅੱਜ WT20 ਦਾ ਸੇਮੀ ਫਾਈਨਲ ਮੈਚ ਖੇਡਿਆ ਜਾਵੇਗਾ। ਮੈਚ ਦੇ ਸਮੇਂ ਵੀ, ਗੁਆਨਾ ਵਿੱਚ ਮੀਂਹ ਦੀ ਸੰਭਾਵਨਾ 75% ਹੈ ਅਤੇ ਕੋਈ ਰਿਜ਼ਰਵ ਡੇ ਨਹੀਂ ਹੈ। ਜੇਕਰ ਮੈਚ ਨਹੀਂ ਹੁੰਦਾ ਹੈ ਤਾਂ ਭਾਰਤੀ ਟੀਮ ਫਾਈਨਲ ‘ਚ ਪਹੁੰਚ ਜਾਵੇਗੀ ਕਿਉਂਕਿ ਉਹ ਸੁਪਰ-8 ਦੌਰ ‘ਚ ਗਰੁੱਪ ਟਾਪਰ ਰਹੀ ਸੀ। ਇੰਗਲੈਂਡ ਦੀ ਟੀਮ ਆਪਣੇ ਗਰੁੱਪ ‘ਚ ਦੂਜੇ ਨੰਬਰ ‘ਤੇ ਸੀ, ਇਸ ਲਈ ਉਸ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।
ਭਾਰਤ ਅਤੇ ਇੰਗਲੈਡ ਵਿੱਚ ਅੱਜ WT20 ਦਾ ਸੇਮੀ ਫਾਈਨਲ ਮੈਚ, ਬਾਰਿਸ਼ ਦੀ ਸੰਭਾਵਨਾ
RELATED ARTICLES