ਟਰੂਡੋ ਸਰਕਾਰ ਨੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਹੁਣ ਨਿੱਜੀ ਕਾਲਜਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਹੁਣ ਕਨੇਡਾ ਦਾ ਵਰਕ ਪਰਮਿਟ ਨਹੀਂ ਮਿਲੇਗਾ ਇਸ ਦੀ ਜਾਣਕਾਰੀ ਕਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਦਿੱਤੀ ਹੈ । ਜਿਹੜੇ ਵਿਦੇਸ਼ੀ ਵਿਦਿਆਰਥੀ ਕਨੇਡਾ ਪੜਨ ਵਾਸਤੇ ਜਾ ਰਹੇ ਨੇ ਉਸ ਦੇ ਵਿੱਚ ਵੀ ਕੈਪੀਨ ਲਗਾਈ ਗਈ ਹੈ ਕਟੌਤੀ ਕੀਤੀ ਗਈ ਹੈ ਹੈ। 35% ਦੀ ਇਹ ਕਟੌਤੀ ਕੀਤੀ ਗਈ ਹੈ। ਜਿਸ ਤੋਂ ਬਾਅਦ ਇਸਦਾ ਸਭ ਤੋਂ ਜਿਆਦਾ ਅਸਰ ਜਿਹੜਾ ਭਾਰਤੀ ਵਿਦਿਆਰਥੀਆਂ ਦੇ ਹੋਵੇਗਾ
ਕਨੇਡਾ ਜਾਣ ਵਾਲੇ ਸਟੂਡੈਂਟਸ ਨੂੰ ਵੱਡਾ, ਹੁਣ ਨਹੀਂ ਮਿਲੇਗਾ ਵਰਕ ਪਰਮਿਟ
RELATED ARTICLES