HomePunjabi NewsLiberal Breakingਪੀਐਮ ਮੋਦੀ ਨੇ ਵਾਰਾਣਸੀ ਸੀਟ ਜਿੱਤ ਕੇ ਲਗਾਈ ਹੈਟ੍ਰਿਕ

ਪੀਐਮ ਮੋਦੀ ਨੇ ਵਾਰਾਣਸੀ ਸੀਟ ਜਿੱਤ ਕੇ ਲਗਾਈ ਹੈਟ੍ਰਿਕ

ਪੀਐਮ ਮੋਦੀ ਵਾਰਾਣਸੀ ਤੋਂ ਜਿੱਤ ਗਏ ਹਨ। ਉਨ੍ਹਾਂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਅਜੈ ਰਾਏ ਨੂੰ 1.50 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ। ਮੋਦੀ ਲਗਾਤਾਰ ਤੀਜੀ ਵਾਰ ਇੱਥੋਂ ਸੰਸਦ ਮੈਂਬਰ ਹੋਣਗੇ।

RELATED ARTICLES

Most Popular

Recent Comments