HomePunjabi NewsLiberal Breakingਕਾਂਗਰਸੀ ਆਗੂ ਰਾਕੇਸ਼ ਅਗਰਵਾਲ ਸਮੇਤ ਕਈ ਹੋਰ ਕੌਂਸਲਰ ਹੋਏ AAP ਪਰਿਵਾਰ ‘ਚ...

ਕਾਂਗਰਸੀ ਆਗੂ ਰਾਕੇਸ਼ ਅਗਰਵਾਲ ਸਮੇਤ ਕਈ ਹੋਰ ਕੌਂਸਲਰ ਹੋਏ AAP ਪਰਿਵਾਰ ‘ਚ ਸ਼ਾਮਲ

ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡੀ ਮਜਬੂਤੀ ਮਿਲੀ ਹੈ। ਜਲੰਧਰ ਚ ਹੋਰ ਮਜ਼ਬੂਤ ਹੋਇਆ AAP ਪਰਿਵਾਰ । ਕਾਂਗਰਸੀ ਆਗੂ ਰਾਕੇਸ਼ ਅਗਰਵਾਲ ਸਮੇਤ ਕਈ ਹੋਰ ਕੌਂਸਲਰ ਹੋਏ AAP ਪਰਿਵਾਰ ‘ਚ ਸ਼ਾਮਲ ਹੋ ਗਏ ਹਨ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਸਨ। ਮੁੱਖ ਮੰਤਰੀ ਮਾਨ ਨੇ ਪਾਰਟੀ ਵਿੱਚ ਸ਼ਾਮਿਲ ਹੋਏ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ।

RELATED ARTICLES

Most Popular

Recent Comments