ਸੁਪਰੀਮ ਕੋਰਟ ਨੇ ਵੱਡੀ ਕਾਰਵਾਈ ਕਰਦਿਆਂ ਪਤੰਜਲੀ ਦਾ ਲਾਇਸੰਸ ਰੱਦ ਕਰ ਦਿੱਤਾ ਹੈ। ਬਾਬਾ ਰਾਮਦੇਵ ਨੂੰ ਵੱਡਾ ਝਟਕਾ ਦਿੰਦੇ ਹੋਏ ਕੋਰਟ ਨੇ ਇੱਕ ਹੋਰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ । ਦੱਸ ਦਈਏ ਕਿ ਕੋਰਟ ਨੇ ਬਾਬਾ ਰਾਮਦੇਵ ਵੱਲੋਂ ਚਲਾਏ ਜਾ ਰਹੀ ਪਤੰਜਲੀ ਅਤੇ ਦਿਵਿਆ ਫਾਰਮੇਸੀ ਦਾ ਲਾਇਸੰਸ ਰੱਦ ਕਰ ਦਿੱਤਾ ਹੈ ਹੁਣ ਬਾਜ਼ਾਰ ਵਿੱਚ ਇਹ ਪ੍ਰੋਡਕਟ ਨਹੀਂ ਵਿਕ ਸਕਣਗੇ।
ਬਿਗ ਬ੍ਰੇਕਿੰਗ: ਸੁਪਰੀਮ ਕੋਰਟ ਨੇ ਪਤੰਜਲੀ ਦਾ ਲਾਇਸੰਸ ਕੀਤਾ ਰੱਦ
RELATED ARTICLES