ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਹੈ ਕਿ ਭਾਜਪਾ ਲੋਕਾਂ ਨੂੰ ਭਰਮਾ ਰਹੀ ਹੈ। ਇਹ ਸਾਰੀ ਗੱਲ ਮੁੱਦਿਆਂ ਤੋਂ ਮੋੜਨ ਲਈ ਹੈ। ਭਾਜਪਾ ਜੋ ਵੀ ਲਾਲਚ ਦੇਵੇ, ਲੋਕ ਉਸ ‘ਤੇ ਵਿਸ਼ਵਾਸ ਨਹੀਂ ਕਰਨਗੇ। ਉਹਨਾਂ ਨੇ ਕਿਹਾ ਇਸ ਵਾਰ 13-0 ਆਈ ਦੀ ਜਿੱਤ ਹੋਵੇਗੀ ਪਰ ਕਾਂਗਰਸ 13 ਸੀਟਾਂ ਜਿੱਤੇਗੀ, ਨਾ ਕਿ ‘ਆਪ’ ਜਾਂ ਭਾਜਪਾ। ਪੰਜਾਬ ਵਿੱਚ ਕਾਂਗਰਸ ਦੀ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋ ਗਈ ਹੈ। ਲੋਕ ਸਭਾ ਚੋਣਾਂ ਵਿੱਚ ਜਨਤਾ ਇਨ੍ਹਾਂ ਦਾ ਜਵਾਬ ਦੇਵੇਗੀ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੱਡਾ ਦਾਅਵਾ ਕਾਂਗਰਸ ਪੰਜਾਬ ਚੋਂ ਜਿੱਤੇਗੀ 13 ਤੋਂ 13 ਸੀਟਾਂ
RELATED ARTICLES