ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ- ਸਿਆਸੀ ਤੌਰ ‘ਤੇ ਗਰਮਾਏ ਮਾਹੌਲ ਦੇ ਇਸ ਮੋੜ ‘ਤੇ ਰਾਘਵ ਚੱਢਾ ਦੀ ਗੈਰਹਾਜ਼ਰੀ ਲਈ ਕਈ ਕਾਰਨ ਦੱਸੇ ਜਾ ਰਹੇ ਹਨ। ਇਸ ‘ਤੇ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਚੁੱਪ ਨੇ ਵੀ ਅਜਿਹੀਆਂ ਕਈ ਚਰਚਾਵਾਂ ਨੂੰ ਹੋਰ ਬਲ ਦਿੱਤਾ ਹੈ। ਹੁਣ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ ਚੱਢਾ ਅੱਖਾਂ ਦੇ ਅਪਰੇਸ਼ਨ ਲਈ ਲੰਡਨ ਗਏ ਹਨ। ਜੇਕਰ ਅਜਿਹਾ ਹੈ, ਤਾਂ ਮੈਂ ਉਸ ਦੇ ਜਲਦੀ ਠੀਕ ਹੋਣ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।
ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਰਾਘਵ ਚੱਡਾ ਦੀ ਗੈਰਹਾਜ਼ਰੀ ‘ਤੇ ਕੱਸਿਆ ਤੰਜ
RELATED ARTICLES