HomePunjabi NewsLiberal Breakingਬ੍ਰੇਕਿੰਗ: 2021 'ਚ ਕੈਪਟਨ ਅਮਰਿੰਦਰ ਦਾ ਵਿਰੋਧ ਕਰਨਾ ਮੇਰੀ ਸਭ ਤੋਂ ਵੱਡੀ...

ਬ੍ਰੇਕਿੰਗ: 2021 ‘ਚ ਕੈਪਟਨ ਅਮਰਿੰਦਰ ਦਾ ਵਿਰੋਧ ਕਰਨਾ ਮੇਰੀ ਸਭ ਤੋਂ ਵੱਡੀ ਗਲਤੀ, ਕਾਂਗਰਸ MP ਸੁਖਜਿੰਦਰ ਰੰਧਾਵਾ ਦਾ ਵੱਡਾ ਕਬੂਲਨਾਮਾ

ਚੰਡੀਗੜ੍ਹ: ਗੁਰਦਾਸਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਗੜੇ ਰਿਸ਼ਤਿਆਂ ਲਈ ਖ਼ੁਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇੱਕ ਇੰਟਰਵਿਊ ‘ਚ ਰੰਧਾਵਾ ਨੇ ਮੰਨਿਆ ਕਿ 2021 ਵਿੱਚ ਕੈਪਟਨ ਖ਼ਿਲਾਫ਼ ਜਾਣਾ ਉਨ੍ਹਾਂ ਦੀ ਸਭ ਤੋਂ ਵੱਡੀ ਸਿਆਸੀ ਗਲਤੀ ਸੀ। ਉਨ੍ਹਾਂ ਦੱਸਿਆ ਕਿ ਕੈਪਟਨ ਦਾ ਫ਼ੋਨ ਆਉਣ ਮਗਰੋਂ ਦੂਰੀਆਂ ਖ਼ਤਮ ਹੋ ਗਈਆਂ ਹਨ ਅਤੇ ਫਰਵਰੀ ‘ਚ ਪੁੱਤਰ ਦੇ ਵਿਆਹ ‘ਚ ਕੈਪਟਨ ਬਤੌਰ ‘ਦਾਦਾ’ ਰਸਮਾਂ ਨਿਭਾਉਣਗੇ।

RELATED ARTICLES

Most Popular

Recent Comments