ਚੰਡੀਗੜ੍ਹ: ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਦਰਜ ਮਨੀ ਲਾਂਡਰਿੰਗ ਕੇਸ ਦੀ ਜਾਂਚ ਤੇਜ਼ ਕਰਦਿਆਂ ਈ.ਡੀ. (ED) ਨੇ ਰੋਪੜ ਰੇਂਜ ਦੇ ਡੀ.ਆਈ.ਜੀ. ਸਵਪਨ ਸ਼ਰਮਾ ਨੂੰ ਪੁੱਛਗਿੱਛ ਲਈ ਤਲਬ ਕੀਤਾ। ਸਵਪਨ ਸ਼ਰਮਾ ਚੰਡੀਗੜ੍ਹ ਦੇ ਸੈਕਟਰ-17 ਸਥਿਤ ਈ.ਡੀ. ਦਫ਼ਤਰ ਪਹੁੰਚੇ। ਗ੍ਰਿਫ਼ਤਾਰ ਵਿਚੋਲੇ ਕ੍ਰਿਸ਼ਾਨੂ ਸ਼ਾਰਦਾ ਦੇ ਮੋਬਾਈਲ ਚੈਟ ਤੋਂ ਕਈ ਸੀਨੀਅਰ IAS ਤੇ IPS ਅਧਿਕਾਰੀਆਂ ਦੇ ਸੰਪਰਕਾਂ ਦਾ ਖ਼ੁਲਾਸਾ ਹੋਇਆ ਸੀ।
ਬ੍ਰੇਕਿੰਗ: ਮੁਅੱਤਲ DIG ਹਰਚਰਨ ਸਿੰਘ ਭੁੱਲਰ ਮਨੀ ਲਾਂਡਰਿੰਗ ਕੇਸ ‘ਚ ED ਦਾ ਸ਼ਿਕੰਜਾ, ਰੋਪੜ ਰੇਂਜ ਦੇ DIG ਸਵਪਨ ਸ਼ਰਮਾ ਤੋਂ ਪੁੱਛਗਿੱਛ ਜਾਰੀ
RELATED ARTICLES


