ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਮਹਾਨ ਚਿੱਤਰਕਾਰ ਸਰਦਾਰ ਸੋਭਾ ਸਿੰਘ ਦੀ 125ਵੀਂ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਦੇ ਸਨਮਾਨ ਵਿੱਚ ₹125 ਦਾ ਯਾਦਗਾਰੀ ਸਿੱਕਾ ਜਾਰੀ ਕਰਨ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸੋਭਾ ਸਿੰਘ ਪਹਿਲੇ ਭਾਰਤੀ ਚਿੱਤਰਕਾਰ ਹਨ, ਜਿਨ੍ਹਾਂ ਦੀ ਯਾਦ ਵਿੱਚ ਯਾਦਗਾਰੀ ਸਿੱਕਾ ਜਾਰੀ ਹੋਵੇਗਾ। ਇਹ ਸਿੱਕਾ ਫਰਵਰੀ 2027 ਵਿੱਚ ਜਾਰੀ ਹੋਣ ਦੀ ਸੰਭਾਵਨਾ ਹੈ ਅਤੇ ਨਵੰਬਰ 2027 ਤੱਕ ‘ਜਨਮਭੂਮੀ ਤੋਂ ਕਰਮਭੂਮੀ ਤੱਕ’ ਵਿਸ਼ੇ ਹੇਠ ਸਮਾਗਮ ਮਨਾਏ ਜਾਣਗੇ।
ਬ੍ਰੇਕਿੰਗ: ਮਹਾਨ ਚਿੱਤਰਕਾਰ ਸੋਭਾ ਸਿੰਘ ਦੀ 125ਵੀਂ ਜਨਮ ਵਰ੍ਹੇਗੰਢ ‘ਤੇ ਕੇਂਦਰ ਸਰਕਾਰ ਜਾਰੀ ਕਰੇਗੀ ₹125 ਦਾ ਯਾਦਗਾਰੀ ਸਿੱਕਾ
RELATED ARTICLES


