ਨਵੀਂ ਦਿੱਲੀ: ਪਹਾੜਾਂ ਤੋਂ ਆ ਰਹੀਆਂ ਠੰਢੀਆਂ ਹਵਾਵਾਂ ਕਾਰਨ ਉੱਤਰ ਭਾਰਤ ਵਿੱਚ ਸੀਤ ਲਹਿਰ ਤੇਜ਼ ਹੋ ਗਈ ਹੈ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ 18 ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ, ਜਿੱਥੇ ਫਤਿਹਪੁਰ ‘ਚ ਪਾਰਾ 4.7°C ਅਤੇ ਦਮੋਹ ‘ਚ 7.4°C ਰਿਹਾ। ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਤਾਪਮਾਨ -3.2°C ਤੱਕ ਡਿੱਗ ਗਿਆ ਹੈ, ਜਦਕਿ ਪੰਜਾਬ-ਹਰਿਆਣਾ ਸਣੇ 7 ਸੂਬਿਆਂ ‘ਚ ਸੰਘਣੀ ਧੁੰਦ ਦਾ ਅਲਰਟ ਹੈ।
ਬ੍ਰੇਕਿੰਗ: ਉੱਤਰ ਭਾਰਤ ‘ਚ ਵਧੀ ਠੰਢ: ਰਾਜਸਥਾਨ-MP ਦੇ 18 ਸ਼ਹਿਰਾਂ ‘ਚ ਪਾਰਾ 10°C ਤੋਂ ਹੇਠਾਂ, ਜੰਮੂ-ਕਸ਼ਮੀਰ ‘ਚ ਮਾਈਨਸ ‘ਚ ਤਾਪਮਾਨ
RELATED ARTICLES


