ਚੰਡੀਗੜ੍ਹ: 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਤੇਜ਼ ਕਰਦਿਆਂ 30 ਤੋਂ 40 ਸੰਭਾਵੀ ਨਾਵਾਂ ‘ਤੇ ਮੰਥਨ ਸ਼ੁਰੂ ਕਰ ਦਿੱਤਾ ਹੈ। ਪਾਰਟੀ ਸੂਤਰਾਂ ਅਨੁਸਾਰ, ਜਿਤਾਊ ਉਮੀਦਵਾਰਾਂ ਦੀ ਪਛਾਣ ਲਈ ਰਾਹੁਲ ਗਾਂਧੀ ਦੀ ਟੀਮ ਅਤੇ ਸੂਬਾ ਇਕਾਈ ਵੱਲੋਂ ਖੁਫ਼ੀਆ ਸਰਵੇ ਕਰਵਾਏ ਜਾ ਰਹੇ ਹਨ। ਇਸੇ ਮਹੀਨੇ CEC ਦੀ ਮੀਟਿੰਗ ਮਗਰੋਂ ਦਸੰਬਰ ਦੇ ਪਹਿਲੇ ਹਫ਼ਤੇ ਪਹਿਲੀ ਸੂਚੀ ਜਾਰੀ ਹੋ ਸਕਦੀ ਹੈ।
ਬ੍ਰੇਕਿੰਗ: ਪੰਜਾਬ 2027 ਚੋਣਾਂ ਲਈ ਕਾਂਗਰਸ ਦਾ ਵੱਡਾ ਸਿਆਸੀ ਧਮਾਕਾ; 30 ਸੰਭਾਵੀ ਉਮੀਦਵਾਰਾਂ ਦੇ ਨਾਂ ਆਏ ਸਾਹਮਣੇ, ਰਾਹੁਲ ਗਾਂਧੀ ਦੀ ਟੀਮ ਕਰਵਾ ਰਹੀ ਖੁਫ਼ੀਆ ਸਰਵੇ
RELATED ARTICLES


