HomePunjabi NewsLiberal Breakingਬ੍ਰੇਕਿੰਗ: ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਵੈਲਿੰਗਟਨ ਟੈਸਟ 'ਚ 720/9 ਦੌੜਾਂ ਬਣਾ ਕੇ...

ਬ੍ਰੇਕਿੰਗ: ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਵੈਲਿੰਗਟਨ ਟੈਸਟ ‘ਚ 720/9 ਦੌੜਾਂ ਬਣਾ ਕੇ ਰਚਿਆ ਇਤਿਹਾਸ; ਰਿਸ਼ਭ ਪੰਤ ਨੇ ਜੜਿਆ ਰਿਕਾਰਡ ਸੈਂਕੜਾ

ਵੈਲਿੰਗਟਨ: ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਖ਼ਿਲਾਫ਼ ਵੈਲਿੰਗਟਨ ਟੈਸਟ ਦੀ ਪਹਿਲੀ ਪਾਰੀ 720/9 ਦੌੜਾਂ ‘ਤੇ ਐਲਾਨ ਕੇ ਨਿਊਜ਼ੀਲੈਂਡ ਦੀ ਧਰਤੀ ‘ਤੇ ਸਭ ਤੋਂ ਵੱਡੇ ਟੈਸਟ ਸਕੋਰ ਦਾ ਰਿਕਾਰਡ ਬਣਾਇਆ ਹੈ। ਟੈਸਟ ਇਤਿਹਾਸ ਵਿੱਚ ਪਹਿਲੀ ਵਾਰ ਪਹਿਲੀਆਂ 7 ਵਿਕਟਾਂ ਲਈ 50 ਤੋਂ ਵੱਧ ਦੌੜਾਂ ਦੀਆਂ ਸਾਂਝੇਦਾਰੀਆਂ ਹੋਈਆਂ। ਰਿਸ਼ਭ ਪੰਤ ਨੇ 128 ਦੌੜਾਂ ਬਣਾ ਕੇ SENA ਦੇਸ਼ਾਂ ਵਿੱਚ ਸੈਂਕੜਾ ਜੜਨ ਵਾਲੇ ਪਹਿਲੇ ਏਸ਼ੀਆਈ ਵਿਕਟਕੀਪਰ ਬਣਨ ਦਾ ਇਤਿਹਾਸ ਰਚਿਆ।

RELATED ARTICLES

Most Popular

Recent Comments