HomePunjabi NewsLiberal Breakingਬ੍ਰੇਕਿੰਗ: ਜੇਕਰ ਬਲਕੌਰ ਸਿੰਘ ਕਾਂਗਰਸ ਤੋਂ ਚੋਣ ਲੜਦੇ ਹਨ ਤਾਂ ਮੈਂ ਪ੍ਰਚਾਰ...

ਬ੍ਰੇਕਿੰਗ: ਜੇਕਰ ਬਲਕੌਰ ਸਿੰਘ ਕਾਂਗਰਸ ਤੋਂ ਚੋਣ ਲੜਦੇ ਹਨ ਤਾਂ ਮੈਂ ਪ੍ਰਚਾਰ ਕਰਨ ਨਹੀਂ ਜਾਵਾਂਗਾ: ਭਾਨਾ ਸਿੱਧੂ

ਚੰਡੀਗੜ੍ਹ: ਸੋਸ਼ਲ ਮੀਡੀਆ ਕਾਰਕੁਨ ਭਾਨਾ ਸਿੱਧੂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਚੋਣ ਲੜਨ ਦੀਆਂ ਚਰਚਾਵਾਂ ‘ਤੇ ਆਪਣਾ ਸਟੈਂਡ ਸਪੱਸ਼ਟ ਕੀਤਾ ਹੈ। ਭਾਨਾ ਸਿੱਧੂ ਨੇ ਕਿਹਾ ਕਿ ਜੇਕਰ ਬਾਪੂ ਬਲਕੌਰ ਸਿੰਘ ਕਾਂਗਰਸ ਪਾਰਟੀ ਦੀ ਟਿਕਟ ‘ਤੇ ਚੋਣ ਲੜਦੇ ਹਨ, ਤਾਂ ਉਹ ਕਦੇ ਵੀ ਉਨ੍ਹਾਂ ਦੇ ਚੋਣ ਪ੍ਰਚਾਰ ਵਿੱਚ ਸਾਥ ਦੇਣ ਲਈ ਨਹੀਂ ਜਾਣਗੇ।

RELATED ARTICLES

Most Popular

Recent Comments