ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਚੱਲ ਰਹੇ ਟਕਰਾਅ ਨੂੰ ਖ਼ਤਮ ਕਰਨ ਲਈ ਚੀਨ ਅਤੇ ਰੂਸ ਤੋਂ ਸਹਾਇਤਾ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ‘ਫੌਕਸ ਨਿਊਜ਼’ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਨੇ ਈਰਾਨ ਦੀ ਫ਼ੌਜੀ ਸਮਰੱਥਾ ਤਬਾਹ ਕਰ ਦਿੱਤੀ ਹੈ ਅਤੇ ਰਣਨੀਤਕ ਤੌਰ ‘ਤੇ ਅਹਿਮ ਹੋਰਮੁਜ਼ ਜਲਡਮਰੂਮੱਧ ‘ਤੇ ਪੂਰਾ ਕੰਟਰੋਲ ਕਰ ਲਿਆ ਹੈ।
ਈਰਾਨ ਵਿਵਾਦ ‘ਤੇ ਚੀਨ-ਰੂਸ ਦੀ ਮਦਦ ਲੈਣ ਤੋਂ ਟਰੰਪ ਦਾ ਇਨਕਾਰ; ਹੋਰਮੁਜ਼ ‘ਤੇ ਪੂਰੇ ਕੰਟਰੋਲ ਦਾ ਦਾਅਵਾ
RELATED ARTICLES


