HomePunjabi NewsLiberal Breakingਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰ ਦੀ ਪਾਬੰਦੀ 24 ਦਸੰਬਰ ਤੱਕ...

ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰ ਦੀ ਪਾਬੰਦੀ 24 ਦਸੰਬਰ ਤੱਕ ਵਧਾਈ

ਇਸਲਾਮਾਬਾਦ: ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਦੀ ਵਰਤੋਂ ‘ਤੇ ਲਗਾਈ ਪਾਬੰਦੀ ਇੱਕ ਹੋਰ ਮਹੀਨੇ ਲਈ ਵਧਾ ਦਿੱਤੀ ਹੈ, ਜੋ ਹੁਣ 24 ਦਸੰਬਰ 2026 ਤੱਕ ਲਾਗੂ ਰਹੇਗੀ। ਪਾਕਿਸਤਾਨ ਹਵਾਈ ਅੱਡਾ ਅਥਾਰਟੀ ਦੇ ਨਵੇਂ ਨੋਟਮ ਮੁਤਾਬਕ ਭਾਰਤ ਵਿੱਚ ਰਜਿਸਟਰਡ, ਭਾਰਤੀ ਏਅਰਲਾਈਨਾਂ ਵੱਲੋਂ ਸੰਚਾਲਿਤ ਜਾਂ ਕਿਰਾਏ ‘ਤੇ ਲਏ ਜਹਾਜ਼ਾਂ ਸਮੇਤ ਭਾਰਤੀ ਫ਼ੌਜੀ ਜਹਾਜ਼ ਵੀ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖ਼ਲ ਨਹੀਂ ਹੋ ਸਕਣਗੇ।

RELATED ARTICLES

Most Popular

Recent Comments