ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਅਕਾਲੀ ਸਰਕਾਰ ਆਉਣ ‘ਤੇ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਮੱਝਾਂ ਦੀ ਖ਼ਰੀਦ ‘ਤੇ 75% ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਨਕਲੀ ਦੁੱਧ ਨੂੰ ਜ਼ਹਿਰ ਦੱਸਦਿਆਂ ਚੇਤਾਵਨੀ ਦਿੱਤੀ ਕਿ ਨਕਲੀ ਦੁੱਧ ਬਣਾਉਣ ਵਾਲਿਆਂ ਖ਼ਿਲਾਫ਼ ਧਾਰਾ 307 ਤਹਿਤ ਪਰਚਾ ਦਰਜ ਕਰਕੇ ਉਨ੍ਹਾਂ ਦੇ ਘਰ-ਦੁਕਾਨ ਦੀ ਕੁਰਕੀ ਕੀਤੀ ਜਾਵੇਗੀ।
ਅਕਾਲੀ ਸਰਕਾਰ ਆਉਣ ‘ਤੇ ਮੱਝਾਂ ਦੀ ਖ਼ਰੀਦ ‘ਤੇ ਮਿਲੇਗੀ 75% ਸਬਸਿਡੀ, ਨਕਲੀ ਦੁੱਧ ਵੇਚਣ ਵਾਲਿਆਂ ‘ਤੇ ਲੱਗੇਗੀ ਧਾਰਾ 307: ਸੁਖਬੀਰ ਬਾਦਲ
RELATED ARTICLES


