HomePunjabi NewsLiberal Breakingਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਸਖ਼ਤ ਸੁਰੱਖਿਆ; ਸਸਕਾਰ ਵਾਲੀ ਥਾਂ ਤਾਇਨਾਤ ਹੋਣਗੇ...

ਅੰਮ੍ਰਿਤਪਾਲ ਸਿੰਘ ਦੀ ਪੈਰੋਲ ‘ਤੇ ਸਖ਼ਤ ਸੁਰੱਖਿਆ; ਸਸਕਾਰ ਵਾਲੀ ਥਾਂ ਤਾਇਨਾਤ ਹੋਣਗੇ 800 ਪੁਲਿਸ ਮੁਲਾਜ਼ਮ

ਅੰਮ੍ਰਿਤਸਰ: ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਨੂੰ ਲੈ ਕੇ ਅੰਮ੍ਰਿਤਸਰ ਅਦਾਲਤ ਨੇ ਪੰਜਾਬ ਪੁਲਿਸ ਨੂੰ ਲਿਖਤੀ ਅਧਿਕਾਰ ਦਿੱਤੇ ਹਨ। ਹੁਕਮਾਂ ਮੁਤਾਬਕ ਜੇਕਰ ਕਾਨੂੰਨ-ਵਿਵਸਥਾ (Law and Order) ਵਿਗੜਦੀ ਹੈ ਤਾਂ ਪੁਲਿਸ ਉਨ੍ਹਾਂ ਨੂੰ ਸੂਬੇ ਤੋਂ ਬਾਹਰ ਵਾਪਸ ਲਿਜਾ ਸਕਦੀ ਹੈ। 21 ਨਵੰਬਰ ਨੂੰ ਦਾਦੀ ਦੇ ਸਸਕਾਰ ਮੌਕੇ ਸੁਰੱਖਿਆ ਲਈ 800 ਪੁਲਿਸ ਕਰਮੀ ਤਾਇਨਾਤ ਕੀਤੇ ਜਾਣਗੇ।

RELATED ARTICLES

Most Popular

Recent Comments