HomePunjabi NewsLiberal Breakingਬ੍ਰੇਕਿੰਗ: 'ਸਾਡਾ ਟੀਚਾ ਵਿਕਾਸ ਦੇ ਸਫ਼ਰ ਨੂੰ ਨਿਰੰਤਰ ਅੱਗੇ ਵਧਾਉਣਾ ਹੈ'- CM...

ਬ੍ਰੇਕਿੰਗ: ‘ਸਾਡਾ ਟੀਚਾ ਵਿਕਾਸ ਦੇ ਸਫ਼ਰ ਨੂੰ ਨਿਰੰਤਰ ਅੱਗੇ ਵਧਾਉਣਾ ਹੈ’- CM ਭਗਵੰਤ ਮਾਨ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਰੁਜ਼ਗਾਰ ਅਤੇ ਉਦਯੋਗਿਕ ਤਰੱਕੀ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮੁੱਖ ਟੀਚਾ ਵਿਕਾਸ ਦੇ ਇਸ ਸਫ਼ਰ ਨੂੰ ਨਿਰੰਤਰ ਜਾਰੀ ਰੱਖਣਾ ਹੈ। ਉਨ੍ਹਾਂ ਦੱਸਿਆ ਕਿ ਵੱਡੇ ਪੱਧਰ ‘ਤੇ ਆ ਰਹੇ ਉਦਯੋਗਿਕ ਨਿਵੇਸ਼, ਬਿਨਾਂ ਰਿਸ਼ਵਤ ਮਿਲ ਰਹੀਆਂ ਸਰਕਾਰੀ ਨੌਕਰੀਆਂ ਅਤੇ ਹੁਨਰ ਆਧਾਰਿਤ ਰੁਜ਼ਗਾਰ ਸਦਕਾ ਅੱਜ ਪੰਜਾਬ ਦੇ ਨੌਜਵਾਨ ਅਤੇ ਧੀਆਂ ਆਪਣੇ ਪਰਿਵਾਰਾਂ ਦਾ ਵੱਡਾ ਆਰਥਿਕ ਸਹਾਰਾ ਬਣ ਰਹੇ ਹਨ।

RELATED ARTICLES

Most Popular

Recent Comments