ਸ਼ੇਨਜ਼ੇਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਚੀਨ ਦੇ ਸ਼ੇਨਜ਼ੇਨ ਵਿਖੇ APEC ਸੰਮੇਲਨ ਦੌਰਾਨ ਡਿਨਰ ‘ਤੇ ਮੁਲਾਕਾਤ ਹੋਈ। ਹੁਣ ਕੱਲ੍ਹ (19 ਨਵੰਬਰ) ਤਿੰਨਾਂ ਵਿਸ਼ਵ ਆਗੂਆਂ ਵਿਚਾਲੇ ਇਤਿਹਾਸਕ ਤਿਕੋਣੀ ਮੀਟਿੰਗ ਹੋਵੇਗੀ। ਇਸ ਤੋਂ ਪਹਿਲਾਂ, ਸ਼ੀ ਜਿਨਪਿੰਗ ਨੇ ਦਹਾਕਿਆਂ ਪੁਰਾਣਾ ਪ੍ਰੋਟੋਕੋਲ ਤੋੜਦਿਆਂ ਖ਼ੁਦ ਏਅਰਪੋਰਟ ਪਹੁੰਚ ਕੇ ਡੋਨਾਲਡ ਟਰੰਪ ਦਾ ਨਿੱਘਾ ਸਵਾਗਤ ਕੀਤਾ।
ਬ੍ਰੇਕਿੰਗ: ਡਿਨਰ ‘ਤੇ ਮਿਲੇ ਟਰੰਪ, ਪੁਤਿਨ ਤੇ ਜਿਨਪਿੰਗ; ਤਿੰਨਾਂ ਆਗੂਆਂ ਦੀ ਕੱਲ੍ਹ ਹੋਵੇਗੀ ਇਤਿਹਾਸਕ ਮੀਟਿੰਗ, ਜਿਨਪਿੰਗ ਨੇ ਪ੍ਰੋਟੋਕੋਲ ਤੋੜ ਕੇ ਏਅਰਪੋਰਟ ‘ਤੇ ਕੀਤਾ ਸਵਾਗਤ
RELATED ARTICLES


