HomePunjabi NewsLiberal Breakingਬ੍ਰੇਕਿੰਗ: MS ਧੋਨੀ ਨੇ IPL ਤੋਂ ਬਤੌਰ ਖਿਡਾਰੀ ਲਿਆ ਸੰਨਿਆਸ; ਹੁਣ ਚੇਨਈ...

ਬ੍ਰੇਕਿੰਗ: MS ਧੋਨੀ ਨੇ IPL ਤੋਂ ਬਤੌਰ ਖਿਡਾਰੀ ਲਿਆ ਸੰਨਿਆਸ; ਹੁਣ ਚੇਨਈ ਸੁਪਰ ਕਿੰਗਜ਼ (CSK) ਦੇ ‘ਮੈਂਟਰ’ ਵਜੋਂ ਸੰਭਾਲਣਗੇ ਜ਼ਿੰਮੇਵਾਰੀ

ਨਵੀਂ ਦਿੱਲੀ: ਮਹਾਨ ਵਿਕਟਕੀਪਰ-ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ IPL ਨੂੰ ਬਤੌਰ ਖਿਡਾਰੀ ਅਲਵਿਦਾ ਕਹਿ ਦਿੱਤਾ ਹੈ। IPL 2027 ਦੀ ਨਿਲਾਮੀ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ (CSK) ਨੇ ਉਨ੍ਹਾਂ ਨੂੰ ਰਿਲੀਜ਼ ਕਰ ਦਿੱਤਾ ਹੈ। ਧੋਨੀ, ਜਿਨ੍ਹਾਂ ਨੇ ਆਪਣੀ ਕਪਤਾਨੀ ਹੇਠ CSK ਨੂੰ 5 ਵਾਰ ਚੈਂਪੀਅਨ ਬਣਾਇਆ, ਹੁਣ ਟੀਮ ਦੇ ‘ਮੈਂਟਰ’ (ਸਲਾਹਕਾਰ) ਵਜੋਂ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ।

RELATED ARTICLES

Most Popular

Recent Comments