HomePunjabi NewsLiberal Breakingਬ੍ਰੇਕਿੰਗ: ਸੋਨੀਆ ਗਾਂਧੀ ਦੇ ਸਮਾਗਮ 'ਚ ਜਾਣ 'ਤੇ ਕੈਪਟਨ ਦੀ ਸਫ਼ਾਈ; ਕਿਹਾ-...

ਬ੍ਰੇਕਿੰਗ: ਸੋਨੀਆ ਗਾਂਧੀ ਦੇ ਸਮਾਗਮ ‘ਚ ਜਾਣ ‘ਤੇ ਕੈਪਟਨ ਦੀ ਸਫ਼ਾਈ; ਕਿਹਾ- ‘ਇਹ ਸਮਾਜਿਕ ਸਮਾਗਮ ਸੀ, ਕਾਂਗਰਸ ‘ਚ ਵਾਪਸੀ ਦਾ ਸਵਾਲ ਹੀ ਨਹੀਂ’

ਨਵੀਂ ਦਿੱਲੀ: ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਦੇ ਕਿਤਾਬ ਰਿਲੀਜ਼ ਸਮਾਗਮ ‘ਚ ਸ਼ਾਮਲ ਹੋਣ ‘ਤੇ ਸਫ਼ਾਈ ਦਿੱਤੀ ਹੈ। ਕਾਂਗਰਸ ‘ਚ ਵਾਪਸੀ ਦੀਆਂ ਅਟਕਲਾਂ ਨਕਾਰਦਿਆਂ ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨੇ ਖ਼ੁਦ ਸੱਦਾ ਦਿੱਤਾ ਸੀ। ਇਹ ਨਿੱਜੀ ਸਮਾਗਮ ਹੈ, ਇਸਨੂੰ ਸਿਆਸਤ ਨਾਲ ਨਾ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਵੀ ਉਨ੍ਹਾਂ ਦੀਆਂ 3 ਕਿਤਾਬਾਂ ਰਿਲੀਜ਼ ਵੇਲੇ ਆਏ ਸਨ।

RELATED ARTICLES

Most Popular

Recent Comments