HomePunjabi NewsLiberal Breakingਬ੍ਰੇਕਿੰਗ: ਦਾਦੀ ਦੇ ਸਸਕਾਰ ਅਤੇ ਭੋਗ ਲਈ ਅੰਮ੍ਰਿਤਪਾਲ ਸਿੰਘ ਨੇ ਮੁੜ ਲਗਾਈ...

ਬ੍ਰੇਕਿੰਗ: ਦਾਦੀ ਦੇ ਸਸਕਾਰ ਅਤੇ ਭੋਗ ਲਈ ਅੰਮ੍ਰਿਤਪਾਲ ਸਿੰਘ ਨੇ ਮੁੜ ਲਗਾਈ 3 ਦਿਨਾਂ ਦੀ ਪੈਰੋਲ ਦੀ ਅਰਜ਼ੀ

ਅੰਮ੍ਰਿਤਸਰ: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਆਪਣੀ ਦਾਦੀ ਦੇ ਸਸਕਾਰ ਅਤੇ ਭੋਗ ਵਿੱਚ ਸ਼ਾਮਲ ਹੋਣ ਲਈ ਅਦਾਲਤ ਵਿੱਚ ਮੁੜ 3 ਦਿਨਾਂ (21 ਤੋਂ 23 ਨਵੰਬਰ) ਦੀ ਪੈਰੋਲ ਲਈ ਅਰਜ਼ੀ ਦਾਇਰ ਕੀਤੀ ਹੈ। ਪਹਿਲਾਂ ਸਿਰਫ਼ ਇੱਕ ਦਿਨ ਦੀ ਜ਼ਮਾਨਤ ਮਿਲਣ ਕਾਰਨ ਪਰਿਵਾਰ ਨੇ ਸਸਕਾਰ ਮੁਲਤਵੀ ਕਰ ਦਿੱਤਾ ਸੀ। ਉਨ੍ਹਾਂ ਦੇ ਚਾਚਾ ਹਰਜੀਤ ਸਿੰਘ ਨੇ ਵੀ ਮੁੜ ਅਰਜ਼ੀ ਲਗਾਈ ਹੈ।

RELATED ARTICLES

Most Popular

Recent Comments