ਪੁਣੇ: ਪੁਣੇ ਤੋਂ ਗੁਹਾਟੀ ਜਾ ਰਹੀ ਇੰਡੀਗੋ ਦੀ ਫਲਾਈਟ (6E 0623) ਨੂੰ ਉਡਾਣ ਭਰਨ ਤੋਂ ਤੁਰੰਤ ਬਾਅਦ ਵਾਪਸ ਪੁਣੇ ਹਵਾਈ ਅੱਡੇ ‘ਤੇ ਉਤਾਰਨਾ ਪਿਆ। ਅਧਿਕਾਰੀਆਂ ਮੁਤਾਬਕ, ਜਹਾਜ਼ ਦਾ ਲੈਂਡਿੰਗ ਗੀਅਰ ਬੰਦ ਨਹੀਂ ਹੋਇਆ ਸੀ, ਜਿਸ ਕਾਰਨ ਪਾਇਲਟ ਨੇ ATC ਨੂੰ ਸੂਚਿਤ ਕਰਕੇ ਫਲਾਈਟ ਵਾਪਸ ਮੋੜੀ। ਇਸ ਜਹਾਜ਼ ਵਿੱਚ 192 ਵਿਅਕਤੀ ਸਵਾਰ ਸਨ।
ਬ੍ਰੇਕਿੰਗ: ਪੁਣੇ ਤੋਂ ਗੁਹਾਟੀ ਜਾ ਰਹੀ ਇੰਡੀਗੋ ਫਲਾਈਟ ਦੀ ਐਮਰਜੈਂਸੀ ਲੈਂਡਿੰਗ; ਲੈਂਡਿੰਗ ਗੀਅਰ ‘ਚ ਆਈ ਖ਼ਰਾਬੀ, 192 ਯਾਤਰੀ ਸਨ ਸਵਾਰ
RELATED ARTICLES


