HomePunjabi NewsEntertainmentਬ੍ਰੇਕਿੰਗ: ਸਿੱਧੂ ਮੂਸੇਵਾਲਾ ਦੇ ਗੀਤ 'ਫੈਂਟਮ' ਦੀ ਰਿਲੀਜ਼ 'ਤੇ ਵਿਵਾਦ; ਮਾਪਿਆਂ ਨੇ...

ਬ੍ਰੇਕਿੰਗ: ਸਿੱਧੂ ਮੂਸੇਵਾਲਾ ਦੇ ਗੀਤ ‘ਫੈਂਟਮ’ ਦੀ ਰਿਲੀਜ਼ ‘ਤੇ ਵਿਵਾਦ; ਮਾਪਿਆਂ ਨੇ ਦਿੱਤੀ ਕਾਨੂੰਨੀ ਕਾਰਵਾਈ ਦੀ ਚਿਤਾਵਨੀ, ਕੰਪਨੀ ਨੇ ਸਾਂਝਾ ਕੀਤਾ ਐਗਰੀਮੈਂਟ

ਮਾਨਸਾ: ਸਿੱਧੂ ਮੂਸੇਵਾਲਾ ਦੇ ਗੀਤ ‘ਫੈਂਟਮ’ ਦੀ ਰਿਲੀਜ਼ ‘ਤੇ ਵਿਵਾਦ ਛਿੜ ਗਿਆ ਹੈ। ਮਾਪਿਆਂ ਬਲਕੌਰ ਸਿੰਘ ਤੇ ਚਰਨ ਕੌਰ ਨੇ ਬਿਨਾਂ ਮਨਜ਼ੂਰੀ ਗੀਤ ਰਿਲੀਜ਼ ਕਰਨ ‘ਤੇ ਸਾਗਾ ਮਿਊਜ਼ਿਕ ਖਿਲਾਫ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਦੂਜੇ ਪਾਸੇ, ਕੰਪਨੀ ਨੇ ਸਿੱਧੂ ਵੱਲੋਂ ਸਾਈਨ ਕੀਤੇ ਐਗਰੀਮੈਂਟ ਦਾ ਪਹਿਲਾ ਪੰਨਾ ਸਾਂਝਾ ਕਰਕੇ ਸਾਰੇ ਅਧਿਕਾਰ ਹੋਣ ਦਾ ਦਾਅਵਾ ਕੀਤਾ ਹੈ।

RELATED ARTICLES

Most Popular

Recent Comments