HomePunjabi NewsLiberal Breakingਬ੍ਰੇਕਿੰਗ: ਰਵਨੀਤ ਬਿੱਟੂ ਦਾ CM ਭਗਵੰਤ ਮਾਨ 'ਤੇ ਵੱਡਾ ਇਲਜ਼ਾਮ; 'ਦਿੱਲੀ ਏਅਰਪੋਰਟ...

ਬ੍ਰੇਕਿੰਗ: ਰਵਨੀਤ ਬਿੱਟੂ ਦਾ CM ਭਗਵੰਤ ਮਾਨ ‘ਤੇ ਵੱਡਾ ਇਲਜ਼ਾਮ; ‘ਦਿੱਲੀ ਏਅਰਪੋਰਟ ‘ਤੇ ਮਾਨ ਕੋਲੋਂ ਮਿਲੀ 70 ਹਜ਼ਾਰ ਰੁਪਏ ਦੀ ਬੋਤਲ’

ਚੰਡੀਗੜ੍ਹ: ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਇੱਕ ਬੋਤਲ ਦਿਖਾਉਂਦਿਆਂ ਦਾਅਵਾ ਕੀਤਾ ਕਿ ਇਹ ਉਹੀ 70 ਹਜ਼ਾਰ ਰੁਪਏ ਦੀ ਬੋਤਲ ਹੈ ਜੋ ਦਿੱਲੀ ਏਅਰਪੋਰਟ ‘ਤੇ ਭਗਵੰਤ ਮਾਨ ਕੋਲੋਂ ਮਿਲੀ ਸੀ। ਬਿੱਟੂ ਨੇ ਮਾਨ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਪੰਜਾਬ ਨੂੰ ਬਰਬਾਦ ਕਰਕੇ ਲੁੱਟਿਆ ਜਾ ਰਿਹਾ ਹੈ।

RELATED ARTICLES

Most Popular

Recent Comments