ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਭਾਜਪਾ ਅਤੇ ਕਾਂਗਰਸ ਦਾ ਮੁੱਖ ਨਿਸ਼ਾਨਾ ਸਿਰਫ਼ ਆਮ ਆਦਮੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਆ ਕੇ ਨਾ ਤਾਂ ਅਕਾਲੀ ਦਲ ਅਤੇ ਨਾ ਹੀ ਕਾਂਗਰਸ ਖਿਲਾਫ਼ ਕੁਝ ਕਿਹਾ, ਸਿਰਫ਼ ਮੇਰਾ ਨਾਂ ਲੈ ਕੇ ਚਲੇ ਗਏ। ਮਾਨ ਨੇ ਤੰਜ ਕੱਸਦਿਆਂ ਕਿਹਾ ਕਿ ਹੁਣ ਰਾਹੁਲ ਗਾਂਧੀ ਵੀ ਪੰਜਾਬ ਆਉਣਗੇ ਅਤੇ ਮੇਰਾ ਨਾਂ ਲੈ ਕੇ ਹੀ ਵਾਪਸ ਚਲੇ ਜਾਣਗੇ।
ਬ੍ਰੇਕਿੰਗ: ‘ਅਮਿਤ ਸ਼ਾਹ ਸਿਰਫ਼ ਮੇਰਾ ਨਾਂ ਲੈ ਕੇ ਚਲੇ ਗਏ, ਹੁਣ ਰਾਹੁਲ ਗਾਂਧੀ ਵੀ ਇਹੀ ਕਰਨਗੇ’; CM ਭਗਵੰਤ ਮਾਨ ਦਾ ਵੱਡਾ ਤੰਜ
RELATED ARTICLES


