HomePunjabi NewsLiberal Breakingਬ੍ਰੇਕਿੰਗ: ਪੰਜਾਬ ਦੇ ਕੈਮਿਸਟਾਂ ਦਾ ਵੱਡਾ ਫ਼ੈਸਲਾ; ਟਰਾਮਾਡੋਲ ਤੇ ਪ੍ਰੇਗਾਬਾਲਿਨ ਸਮੇਤ 3...

ਬ੍ਰੇਕਿੰਗ: ਪੰਜਾਬ ਦੇ ਕੈਮਿਸਟਾਂ ਦਾ ਵੱਡਾ ਫ਼ੈਸਲਾ; ਟਰਾਮਾਡੋਲ ਤੇ ਪ੍ਰੇਗਾਬਾਲਿਨ ਸਮੇਤ 3 ਤਰ੍ਹਾਂ ਦੀਆਂ ਦਵਾਈਆਂ ਦੀ ਵਿਕਰੀ ਬੰਦ ਕਰਨ ਦਾ ਐਲਾਨ

ਚੰਡੀਗੜ੍ਹ: ਪੰਜਾਬ ਦੇ ਸਾਰੇ ਹੋਲਸੇਲਰ ਅਤੇ ਰਿਟੇਲਰ ਕੈਮਿਸਟਾਂ ਨੇ ਇੱਕ ਅਹਿਮ ਫ਼ੈਸਲਾ ਲੈਂਦਿਆਂ ਸੂਬੇ ਵਿੱਚ ਤਿੰਨ ਤਰ੍ਹਾਂ ਦੀਆਂ ਦਵਾਈਆਂ ਦੀ ਵਿਕਰੀ ਮੁਕੰਮਲ ਤੌਰ ‘ਤੇ ਬੰਦ ਕਰਨ ਦਾ ਐਲਾਨ ਕੀਤਾ ਹੈ। ਕੈਮਿਸਟ ਐਸੋਸੀਏਸ਼ਨ ਮੁਤਾਬਕ, ਹੁਣ ਮੈਡੀਕਲ ਸਟੋਰਾਂ ‘ਤੇ ਟਰਾਮਾਡੋਲ, ਪ੍ਰੇਗਾਬਾਲਿਨ ਅਤੇ ਸਾਰੀਆਂ ਕਿਸਮਾਂ ਦੀਆਂ ਸਾਈਕੋਟ੍ਰੋਪਿਕ ਅਤੇ ਨਾਰਕੋਟਿਕ (ਆਦਤ ਪਾਉਣ ਵਾਲੀਆਂ) ਦਵਾਈਆਂ ਨਹੀਂ ਵੇਚੀਆਂ ਜਾਣਗੀਆਂ।

RELATED ARTICLES

Most Popular

Recent Comments