HomePunjabi NewsLiberal Breakingਬ੍ਰੇਕਿੰਗ: ਸ਼ੰਭੂ-ਰਾਜਪੁਰਾ ਰੇਲ ਪਟੜੀ ਧਮਾਕਾ ਕੇਸ; ਪੁਲਿਸ ਵੱਲੋਂ ਅਦਾਲਤ 'ਚ ਦੋਸ਼ ਪੱਤਰ...

ਬ੍ਰੇਕਿੰਗ: ਸ਼ੰਭੂ-ਰਾਜਪੁਰਾ ਰੇਲ ਪਟੜੀ ਧਮਾਕਾ ਕੇਸ; ਪੁਲਿਸ ਵੱਲੋਂ ਅਦਾਲਤ ‘ਚ ਦੋਸ਼ ਪੱਤਰ ਦਾਖ਼ਲ

ਪਟਿਆਲਾ: ਸ਼ੰਭੂ-ਰਾਜਪੁਰਾ ਰੇਲਵੇ ਲਾਈਨ ‘ਤੇ ਹੋਏ ਧਮਾਕੇ ਦੇ ਮਾਮਲੇ ਵਿੱਚ ਜਾਂਚ ਏਜੰਸੀਆਂ ਨੇ ਅਗਲੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਗੰਭੀਰ ਮਾਮਲੇ ਵਿੱਚ ਪੁਲਿਸ ਵੱਲੋਂ ਅਦਾਲਤ ਅੰਦਰ ਦੋਸ਼ ਪੱਤਰ (ਚਲਾਨ) ਦਾਖ਼ਲ ਕਰ ਦਿੱਤਾ ਗਿਆ ਹੈ। ਇਸ ਧਮਾਕੇ ਨੇ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਸੀ ਅਤੇ ਹੁਣ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

RELATED ARTICLES

Most Popular

Recent Comments