ਸਿਡਨੀ/ਚੰਡੀਗੜ੍ਹ: ਸਾਬਕਾ ਕ੍ਰਿਕਟਰ ਅਤੇ ਅਦਾਕਾਰ ਯੋਗਰਾਜ ਸਿੰਘ (68) ਦਾ ਆਸਟ੍ਰੇਲੀਆ ਦੇ ਸਿਡਨੀ ਵਿਖੇ ਦਿਲ ਦਾ ਸਫਲ ਆਪਰੇਸ਼ਨ ਹੋਇਆ ਹੈ। ਉਹ ਉੱਥੇ ਫਿਲਮ ਦੀ ਸ਼ੂਟਿੰਗ ਲਈ ਗਏ ਸਨ, ਜਿੱਥੇ ਰੁਟੀਨ ਚੈੱਕਅੱਪ ਦੌਰਾਨ ਦਿਲ ਦੀ ਨਾੜੀ ‘ਚ ਰੁਕਾਵਟ ਦਾ ਪਤਾ ਲੱਗਾ। ਆਪਰੇਸ਼ਨ ਤੋਂ ਬਾਅਦ ਯੋਗਰਾਜ ਸਿੰਘ ਨੇ ਆਪਣੇ ਸ਼ੁਭਚਿੰਤਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ, “ਸ਼ੇਰ ਤੰਦਰੁਸਤ ਹੈ ਅਤੇ ਨਵੀਂ ਪਾਰੀ ਲਈ ਪੂਰੀ ਤਰ੍ਹਾਂ ਤਿਆਰ ਹੈ।”
ਬ੍ਰੇਕਿੰਗ: ਸਾਬਕਾ ਕ੍ਰਿਕਟਰ ਤੇ ਅਦਾਕਾਰ ਯੋਗਰਾਜ ਸਿੰਘ ਦਾ ਆਸਟ੍ਰੇਲੀਆ ‘ਚ ਹੋਇਆ ਦਿਲ ਦਾ ਆਪਰੇਸ਼ਨ; ਕਿਹਾ- ‘ਸ਼ੇਰ ਤੰਦਰੁਸਤ ਹੈ’
RELATED ARTICLES


