HomePunjabi NewsLiberal Breakingਬ੍ਰੇਕਿੰਗ: ਕਾਂਗਰਸ ਸਰਕਾਰ ਬਣੀ ਤਾਂ ਬੰਦ ਹੋਣਗੀਆਂ ਸਾਰੀਆਂ ਸਬਸਿਡੀਆਂ: ਅਮਨ ਅਰੋੜਾ; ਰਾਜਾ...

ਬ੍ਰੇਕਿੰਗ: ਕਾਂਗਰਸ ਸਰਕਾਰ ਬਣੀ ਤਾਂ ਬੰਦ ਹੋਣਗੀਆਂ ਸਾਰੀਆਂ ਸਬਸਿਡੀਆਂ: ਅਮਨ ਅਰੋੜਾ; ਰਾਜਾ ਵੜਿੰਗ ਦੇ ਇੰਟਰਵਿਊ ਦਾ ਦਿੱਤਾ ਹਵਾਲਾ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਾਂਗਰਸ ‘ਤੇ ਵੱਡਾ ਸਿਆਸੀ ਹਮਲਾ ਬੋਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਲੋਕਾਂ ਨੂੰ ਮਿਲ ਰਹੀਆਂ ਸਾਰੀਆਂ ਸਬਸਿਡੀਆਂ ਬੰਦ ਕਰ ਦਿੱਤੀਆਂ ਜਾਣਗੀਆਂ। ਅਰੋੜਾ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇੱਕ ਹਾਲੀਆ ਟੀਵੀ ਇੰਟਰਵਿਊ ਦਾ ਹਵਾਲਾ ਦਿੰਦਿਆਂ ਕਿਹਾ ਕਿ ਵੜਿੰਗ ਨੇ ਖ਼ੁਦ ਮੰਨਿਆ ਹੈ ਕਿ ਸਬਸਿਡੀਆਂ ਸਾਰਿਆਂ ਨੂੰ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ।

RELATED ARTICLES

Most Popular

Recent Comments