ਨਵੀਂ ਦਿੱਲੀ 08 ਅਕਤੂਬਰ: UPI ’ਤੇ ਚਾਰਜ ਲਗਾਉਣ ਦਾ ਪ੍ਰਸਤਾਵ ਫਿਲਹਾਲ ਟਲ ਸਕਦਾ ਹੈ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ 15 ਅਕਤੂਬਰ ਤੋਂ 2,000 ਰੁਪਏ ਤੋਂ ਵੱਧ ਦੇ UPI ਭੁਗਤਾਨ ’ਤੇ 0.4 ਫੀਸਦੀ ਚਾਰਜ ਲਗਾਉਣ ਵਾਲਾ ਨਿਯਮ ਲਾਗੂ ਕਰਨ ’ਤੇ ਵਿਚਾਰ ਕਰ ਰਹੀ ਸੀ। ਸੂਤਰਾਂ ਮੁਤਾਬਕ ਹੁਣ ਇਸ ਨੂੰ ਅਗਲੇ ਸਾਲ 1 ਜਨਵਰੀ ਤੋਂ ਲਾਗੂ ਕਰਨ ਬਾਰੇ ਵਿਚਾਰ ਹੋ ਰਿਹਾ ਹੈ। ਫੈਸਲਾ ਹੋਣ ਤੱਕ ਫੈਸਟਿਵ ਸੀਜ਼ਨ ਵਿੱਚ UPI ਲੈਣ-ਦੇਣ ਮੁਫ਼ਤ ਰਹਿ ਸਕਦਾ ਹੈ।
ਬ੍ਰੇਕਿੰਗ : UPI ’ਤੇ 0.4 ਫੀਸਦੀ ਚਾਰਜ ਲਗਾਉਣ ਦਾ ਫੈਸਲਾ ਟਲ ਸਕਦਾ ਹੈ, 15 ਅਕਤੂਬਰ ਤੋਂ ਲਾਗੂ ਹੋਣ ਵਾਲਾ ਸੀ ਨਿਯਮ
RELATED ARTICLES


