ਸੰਗਰੂਰ 07 ਅਕਤੂਬਰ: ਘਰਾਚੋਂ ਪਿੰਡ ਵਿੱਚ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਦੇ ਘਰ ਸੀਬੀਆਈ ਛਾਪੇ ਦੌਰਾਨ ਟੀਮ ਦਾ ਫੁੱਲਾਂ ਅਤੇ ਢੋਲ ਨਾਲ ਸਵਾਗਤ ਕਰਨ ਵਾਲੇ ਥਾਣਾ ਸਦਰ ਸੰਗਰੂਰ ਦੇ ਐੱਸਐੱਚਓ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲੀਸ ਨੇ ਇਸ ਕਾਰਵਾਈ ਨੂੰ ਵਿਭਾਗੀ ਅਨੁਸ਼ਾਸਨ ਨਾਲ ਜੋੜਿਆ ਹੈ। ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਅਤੇ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਹੈ।
ਬ੍ਰੇਕਿੰਗ : CBI ਟੀਮ ਦਾ ਫੁੱਲਾਂ ਨਾਲ ਸਵਾਗਤ ਕਰਨ ਵਾਲਾ ਸੰਗਰੂਰ SHO ਮੁਅੱਤਲ, ਵਿਭਾਗੀ ਕਾਰਵਾਈ ਸ਼ੁਰੂ
RELATED ARTICLES


