ਅਮਰੀਕਾ 04 ਅਕਤੂਬਰ: ਅਮਰੀਕਾ ਨੇ ਈਰਾਨ ਦੇ ਦੋ ਰਾਜਨਾਇਕਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਹੈ। ਦੋਵੇਂ ਰਾਜਨਾਇਕ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਸ਼ਾਮਲ ਹੋਣ ਲਈ ਨਿਊਯਾਰਕ ਪਹੁੰਚੇ ਸਨ। ਰਿਪੋਰਟ ਮੁਤਾਬਕ, ਅਮਰੀਕੀ ਹੁਕਮ ਮਿਲਣ ਦੇ ਬਾਵਜੂਦ ਉਹ ਨਿਊਯਾਰਕ ਵਿੱਚ ਰੁਕੇ ਹੋਏ ਸਨ। ਇਸ ਤੋਂ ਬਾਅਦ ਅਮਰੀਕਾ ਨੇ ਉਨ੍ਹਾਂ ਨੂੰ ਦੇਸ਼ ਛੱਡਣ ਲਈ ਕਿਹਾ ਅਤੇ ਕਾਰਵਾਈ ਕੀਤੀ।
ਬ੍ਰੇਕਿੰਗ : ਅਮਰੀਕਾ ਨੇ ਈਰਾਨ ਦੇ ਦੋ ਡਿਪਲੋਮੈਟਾਂ ਨੂੰ ਦੇਸ਼ ’ਚੋਂ ਕੱਢਿਆ, ਹੁਕਮ ਦੇ ਬਾਵਜੂਦ ਨਿਊਯਾਰਕ ਵਿੱਚ ਰੁਕੇ ਹੋਏ ਸਨ
RELATED ARTICLES


