More
    HomePunjabi NewsLiberal Breakingਬ੍ਰੇਕਿੰਗ : ਸੋਨੇ ਦੀ ਕੀਮਤ ਹਫ਼ਤੇ ਵਿੱਚ 4,000 ਰੁਪਏ ਡਿੱਗ ਕੇ 1.48...

    ਬ੍ਰੇਕਿੰਗ : ਸੋਨੇ ਦੀ ਕੀਮਤ ਹਫ਼ਤੇ ਵਿੱਚ 4,000 ਰੁਪਏ ਡਿੱਗ ਕੇ 1.48 ਲੱਖ ’ਤੇ ਪਹੁੰਚੀ, ਚਾਂਦੀ ਵੀ 11,500 ਰੁਪਏ ਸਸਤੀ

    ਭਾਰਤ 04 ਅਕਤੂਬਰ: ਇਸ ਹਫ਼ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸੋਨਾ 4,000 ਰੁਪਏ ਸਸਤਾ ਹੋ ਕੇ 1.48 ਲੱਖ ਰੁਪਏ ’ਤੇ ਆ ਗਿਆ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵਿੱਚ 11,500 ਰੁਪਏ ਦੀ ਕਮੀ ਆਈ ਹੈ ਅਤੇ ਇਹ 2.21 ਲੱਖ ਰੁਪਏ ’ਤੇ ਪਹੁੰਚ ਗਈ ਹੈ। ਸ਼ਹਿਰਾਂ ਅਨੁਸਾਰ ਕੀਮਤਾਂ ਵਿੱਚ ਫ਼ਰਕ ਹੋ ਸਕਦਾ ਹੈ।

    RELATED ARTICLES

    Most Popular

    Recent Comments