More
    HomePunjabi NewsLiberal Breakingਬ੍ਰੇਕਿੰਗ : ‘ਟੂ-ਟੂ’ ਮੈਸੇਜਾਂ ਨਾਲ ਮਸ਼ਹੂਰ ਹੋਈ ਬੇਬੇ ਨੂੰ ਮਿਲੇ ਮੁੱਖ ਮੰਤਰੀ...

    ਬ੍ਰੇਕਿੰਗ : ‘ਟੂ-ਟੂ’ ਮੈਸੇਜਾਂ ਨਾਲ ਮਸ਼ਹੂਰ ਹੋਈ ਬੇਬੇ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ, ਫੁਲਕਾਰੀ ਸੂਟ ਤੇ ਸ਼ਗਨ ਦੇ ਕੇ ਕੀਤੀ ਸਿਹਤਯਾਬੀ ਦੀ ਕਾਮਨਾ

    ਪੰਜਾਬ 04 ਅਕਤੂਬਰ: ਸੋਸ਼ਲ ਮੀਡੀਆ ’ਤੇ ‘ਟੂ-ਟੂ’ ਮੈਸੇਜਾਂ ਨਾਲ ਮਸ਼ਹੂਰ ਹੋਈ ਬਜ਼ੁਰਗ ਬੇਬੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਉਚੇਚੇ ਤੌਰ ’ਤੇ ਮੁਲਾਕਾਤ ਕੀਤੀ। ਉਨ੍ਹਾਂ ਬੇਬੇ ਨੂੰ ਫੁਲਕਾਰੀ ਸੂਟ ਅਤੇ ਸ਼ਗਨ ਦੇ ਕੇ ਉਸ ਦੀ ਸਿਹਤਯਾਬੀ ਤੇ ਲੰਬੀ ਉਮਰ ਦੀ ਕਾਮਨਾ ਕੀਤੀ। ਮੁਲਾਕਾਤ ਦੌਰਾਨ ਬੇਬੇ ਨੇ ਕਿਹਾ ਕਿ ਆਪਣੇ ਪੁੱਤ ਭਗਵੰਤ ਮਾਨ ਨੂੰ ਮਿਲ ਕੇ ਉਸ ਦੇ ਕਾਲਜੇ ਨੂੰ ਠੰਢ ਪੈ ਗਈ ਹੈ ਅਤੇ ਰੂਹ ਨੂੰ ਸਕੂਨ ਮਿਲਿਆ ਹੈ।

    RELATED ARTICLES

    Most Popular

    Recent Comments